ਪੰਜਾਬ ਨੂੰ ਨਹੀਂ ਬਣਨ ਦੇਵਾਂਗੇ ਅਫ਼ਗਾਨੀਸਤਾਨ, ਇਹ ਕਹਿਣਾ ਹੈ ਮੁੱਖ-ਮੰਤਰੀ ਭਗਵੰਤ ਮਾਨ ਦਾ | CM ਮਾਨ ਨੇ ਕਿਹਾ ਕਿ ਧਰਮ ਦੇ ਨਾਮ 'ਤੇ ਲੋਕੀ ਦੁਕਾਨਾਂ ਖੋਲ ਕੇ ਬੈਠੇ ਹਨ | ਪੰਜਾਬ ਦੇ ਨੌਜਵਾਨਾਂ ਦੇ ਹੱਥਾਂ 'ਚ ਅਸੀਂ ਡਿਗਰੀਆਂ ਦੇਣੀਆਂ ਨੇ ਨਾ ਕਿ ਹੱਥਿਆਰ |
.
Giving degrees in the hands of youth not a weapon: CM Mann.
.
.
.
#cmbhagwantmann #punjabcm #punjabnews #news